Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Goviᴺḋ. 1. ਕ੍ਰਿਸ਼ਨ। 2. ਪ੍ਰਭੂ। ਉਦਾਹਰਨਾ: 1. ਆਖਹਿ ਗੋਪੀ ਤੈ ਗੋਵਿੰਦ ॥ Japujee, Guru Nanak Dev, 26:14 (P: 6). 2. ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥ Raga Sireeraag 5, 81, 1:4 (P: 46).
|
SGGS Gurmukhi-English Dictionary |
[Var.] From Gobimda
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਗੋਬਿੰਦ. “ਗੋਵਿੰਦ ਗੋਵਿੰਦ ਬਖਾਨੀਐ.” (ਆਸਾ ਮਃ ੫) 2. ਕ੍ਰਿਸ਼ਨ. “ਆਖਹਿ ਗੋਪੀ ਤੈ ਗੋਵਿੰਦ.” (ਜਪੁ) 3. ਘੇਈ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|