Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garas⒤. 1. ਨਿਗਲਣਾ, ਖਾਣਾ। 2. ਫਸਿਆ। ਉਦਾਹਰਨਾ: 1. ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥ Raga Sorath 9, 1, 2:1 (P: 631). 2. ਸਤਿਗੁਰ ਬਾਝਹੁ ਮੁਕਤਿ ਨ ਹੋਈ ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥ Raga Maaroo 1, Solhaa 8, 9:3 (P: 1028). ਜਿਉ ਜਲ ਤੰਤੁ ਪਸਾਰਿਓ ਬਧਿਕ ਗ੍ਰਸਿ ਮੀਨਾ ਵਸਗਤਿ ਖਰਿਆ ॥ (ਫਸਾ/ਪਕੜ ਕੇ). Raga Kaanrhaa 4, 1, 2:2 (P: 1294).
|
SGGS Gurmukhi-English Dictionary |
[Var.] From grasa
SGGS Gurmukhi-English Data provided by
Harjinder Singh Gill, Santa Monica, CA, USA.
|
|