Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garaas⒤. 1. ਗ੍ਰਾਹੀਂ। 2. ਖਾ ਕੇ। ਉਦਾਹਰਨਾ: 1. ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ॥ Raga Gaurhee 5, Sukhmanee 19, 7:4 (P: 289). 2. ਹਉਮੈ ਗ੍ਰਾਸਿ ਇਕਤੁ ਥਾਇ ਕੀਏ ॥ Raga Aaasaa 1, Asatpadee 8, 6:4 (P: 415).
|
Mahan Kosh Encyclopedia |
ਗ੍ਰਾਸ ਕਰਦੇ. ਭਾਵ- ਰੋਟੀ ਖਾਣ ਵਿੱਚ. ਦੇਖੋ- ਗ੍ਰਾਸ. “ਸਾਸਿ ਗ੍ਰਾਸਿ ਹਰਿਨਾਮੁ ਸਮਾਲਿ.” (ਸੁਖਮਨੀ) ਸ੍ਵਾਸ ਲੈਂਦੇ ਅਤੇ ਅਹਾਰ ਕਰਦੇ ਹਨ। 2. ਗ੍ਰਸਕੇ. ਗ੍ਰਸਨ ਕਰਕੇ. “ਹਉਮੈ ਗ੍ਰਾਸਿ ਇਕਤੁ ਥਾਇ ਕੀਏ.” (ਆਸਾ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|