Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaṛ. ਕਿਲ੍ਹਾ। fortress, castle. ਉਦਾਹਰਨ: ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ ॥ Raga Sireeraag 1, Asatpadee 7, 2:3 (P: 57). ਇਸੁ ਗੜ ਮਹਿ ਹਰਿ ਰਾਮ ਰਾਇ ਹੈ ਕਿਛੁ ਸਾਦੁ ਨ ਪਾਵੈ ਧੀਠਾ ॥ (ਸਰੀਰ ਰੂਪੀ ਕਿਲ੍ਹਾ). Raga Gaurhee 4, 61, 1:1 (P: 171).
|
SGGS Gurmukhi-English Dictionary |
fortress, castle.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. deep-rooted bol, furncle, tumour, abscess, fistula.
|
Mahan Kosh Encyclopedia |
ਦੇਖੋ- ਗਢ. “ਹਰਿਚਰਣ ਸਰਣ ਗੜ ਕੋਟਿ ਹਮਾਰੈ.” (ਸੂਹੀ ਮਃ ੫) “ਗੜ ਚੜਿਆ ਪਤਸਾਹ ਚੜਾਇਆ.” (ਭਾਗੁ) ਦੇਖੋ- ਗਵਾਲਿਯਰ। 2. ਘਟਨ. ਘੜਨਾ. “ਲੋਸਟ ਕੋ ਜੜ ਗੜ ਬੋਹਿਥ ਬਨਾਈਅਤ.” (ਭਾਗੁ ਕ) 3. ਨੇਜ਼ਾ. ਭਾਲਾ. ਦੇਖੋ- ਗਡ. “ਪੱਟਿਸ ਲੋਹਹਥੀ ਪਰਸੰ ਗੜ.” (ਰਾਮਾਵ) 4. ਫੋੜਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|