Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaᴺgaaṫaa. ਗੰਗਾ ਦੇ ਯਾਤਰੀਆਂ ਦੀ ਟੋਲੀ। groups of pilgrims. ਉਦਾਹਰਨ: ਮੂੰਡਿ ਮੁੰਡਾਇਐ ਜੇ ਗੁਰੁ ਪਾਈਐ ਹਮ ਗੁਰੁ ਕੀਨੀ ਗੰਗਾਤਾ ॥ Raga Gaurhee 1, 15, 2:1 (P: 155).
|
Mahan Kosh Encyclopedia |
ਗੰਗਾ- ਯਾਤ੍ਰਾ। 2. ਗੰਗਾ ਦੇ ਯਾਤ੍ਰੀਆਂ ਦੀ ਟੋਲੀ. “ਮੂੰਡਿ ਮੁਡਾਇਐ ਜੇ ਗੁਰੁ ਪਾਈਐ, ਹਮ ਗੁਰੁ ਕੀਨੀ ਗੰਗਾਤਾ.” (ਗਉ ਮਃ ੧) ਹਿੰਦੂ ਤੀਰਥਯਾਤ੍ਰੀ ਭੱਦਣ ਕਰਾਉਂਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|