Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaᴺḋʰ⒰. 1. ਗੰਦ ਭਾਵ ਮੰਦਾ ਬੋਲ, ਗਾਲ੍ਹਾਂ। 2. ਗੰਦੀ ਬੂ, ਬਦਬੂ। 3. ਸੁਗੰਧੀ। 1. rude words. 2. bad smell. 3. fragrance, aroma, sweet smell. ਉਦਾਹਰਨਾ: 1. ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ ॥ Raga Raamkalee 5, Vaar 5, Salok, 5, 2:4 (P: 959). 2. ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ ॥ Raga Malaar 1, Vaar 23, Salok, 1, 1:4 (P: 1288). 3. ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ ॥ Salok, Farid, 33:2 (P: 1379).
|
SGGS Gurmukhi-English Dictionary |
1. rude words. 2. bad smell. 3. fragrance, aroma.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਗੰਧ। 2. ਗੰਦ. ਬਦਬੂ. “ਬਿਣੁ ਨਾਵੈ ਮੁਹਿ ਗੰਧੁ.” (ਮਃ ੧ ਵਾਰ ਮਲਾ)੩ ਦੁਖਦਾਈ ਵਾਕ. ਨਿੰਦਾ. ਦੇਖੋ- ਗੰਧ ਧਾ. “ਤਿਤੁ ਦਿਨਿ ਬੋਲਨਿ ਗੰਧੁ.” (ਮਃ ੫ ਰਾਮ ਵਾਰ ੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|