Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰacholaa. ਰੌਲਾ, ਸ਼ੋਰ, ਗੜਬੜ. ਉਦਾਹਰਨ: ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥ Raga Gaurhee 4, Vaar 24, Salok, 3, 2:2 (P: 313).
|
Mahan Kosh Encyclopedia |
ਨਾਮ/n. ਸ਼ੋਰ. ਗ਼ੁਲ. ਡੰਡ ਰੌਲਾ. ਗੜਬੜ. “ਸਬਦ ਨ ਸੁਣਈ ਬਹੁ ਰੋਲ ਘਚੋਲਾ.” (ਮਃ ੪ ਵਾਰ ਗਉ ੧) 2. ਅਲੋਚਣ ਦਾ ਭਾਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|