Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰataa. 1. ਦਿਲਾਂ। 2. ਜੀਵਾਂ। 3. ਘੜੇ। 4. ਬਦਲਾਂ ਦਾ ਸਮੂੰਹ। 5. ਜੀਵ, ਲੋਕ।. 2, creatures, beings. ਉਦਾਹਰਨਾ: 1. ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ॥ Raga Sireeraag 5, 85, 4:3 (P: 48). 2. ਈਹਾ ਊਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਤਿਪਾਰੇ ॥ Raga Gaurhee 5, 138, 1:2 (P: 210). ਸਗਲ ਘਟਾ ਕਉ ਦੇਵਹੁ ਦਾਨੁ ॥ Raga Gaurhee 5, Sukhmanee 3, 7:4 (P: 266). 3. ਸਹਸ ਘਟਾ ਮਹਿ ਏਕੁ ਆਕਾਸੁ ॥ Raga Soohee 5, 1, 3:1 (P: 736). 4. ਨਾਨਕ ਬਿਜੁਲੀਆ ਚਮਕੰਨਿ ਘੁਰਨਿ ਘਟਾ ਅਤਿ ਕਾਲੀਆ ॥ Raga Maaroo 5, Vaar 22, Salok, 2:1 (P: 1102). 5. ਹਮਰਾ ਰਾਜਨ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ ॥ Raga Saarang 5, Asatpadee 1, 1:2 (P: 1235).
|
English Translation |
(1) n.f. same as ਘਟ1. (2) v. imperative form of ਘਟਾਉਣਾ decrease, subtract. (3) n.m. shortness, deficiency; decline (as of age or day); contraction, shrinkage.
|
Mahan Kosh Encyclopedia |
ਸੰ. ਨਾਮ/n. ਮੇਘਾਂ ਦਾ ਸਮੁਦਾਯ. ਮੇਘਮਾਲਾ. “ਦਹ ਦਿਸ ਛਤ੍ਰ ਮੇਘਘਟਾ.” (ਸੋਰ ਮਃ ੫) 2. ਦੇਖੋ- ਘਟਣਾ। 3. ਦੇਖੋ- ਘੱਟਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|