Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰarar⒤. ਘਰੜ ਕੇ, ਘਸਾ ਕੇ. ਉਦਾਹਰਨ: ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥ Salok, Kabir, 25:2 (P: 1365).
|
Mahan Kosh Encyclopedia |
ਕ੍ਰਿ. ਵਿ. ਘਰੜਕੇ. ਰਗੜਕੇ. ਘਸਾਕੇ. “ਭਾਵੈ ਲਾਂਬੇ ਕੇਸ ਕਰਿ, ਭਾਵੈ ਘਰਰਿ ਮੁਡਾਇ.” (ਸ. ਕਬੀਰ) ਖ੍ਵਾਹ ਜਟਾਧਾਰੀ ਹੋਜਾ, ਭਾਵੇਂ ਚੋਟੀ ਰਹਿਤ ਸੰਨ੍ਯਾਸੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|