Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰar⒰. 1. ਗ੍ਰਿਹ, ਨਿਵਾਸ ਸਥਾਨ। 2. ਸਰੀਰ। 3. ਸਰੂਪ। 4. ਹਿਰਦਾ, ਦਿਲ। 5. ਪ੍ਰਭੂ ਦੀ ਹਜ਼ੂਰੀ (ਭਾਵ)। 6. ਅਵਸਥਾ, ਹਾਲਤ। 7. ਘਰਦਰ ਦਾ ਸੰਖੇਪ, ਭਾਵ ਦਰ। 8. ਗ੍ਰਿਹਸਤ। 9. ਹਰੀ ਦਾ ਵਾਸਾ। ਉਦਾਹਰਨਾ: 1. ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੈ ॥ Japujee, Guru Nanak Dev, 27:1 (P: 6). ਉਦਾਹਰਨ: ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥ Raga Raamkalee 5, Vaar 18:4 (P: 965). 2. ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥ Raga Sireeraag 1, 12, 2:2 (P: 18). 3. ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ ॥ Raga Gaurhee 1, 2, 1:1 (P: 151). 4. ਕਰਿ ਕਿਰਪਾ ਘਰੁ ਮਹਲੁ ਦਿਖਾਇਆ ॥ Raga Gaurhee 1, 9, 4:2 (P: 153). 5. ਗੁਰ ਤੇ ਵਾਟ ਮਹਲੁ ਘਰੁ ਪਾਏ ॥ Raga Aaasaa 1, Asatpadee 5, 3:3 (P: 414). ਗੁਰ ਤੇ ਘਰੁ ਦਰੁ ਪਾਇਆ ਭਗਤੀ ਭਰੇ ਭੰਡਾਰਾ ॥ Raga Aaasaa 3, Asatpadee 26, 2:2 (P: 424). ਘਰੈ ਅੰਦਰਿ ਕੋ ਘਰੁ ਪਾਏ ॥ Raga Maaroo 3, Solhaa, 24, 10:1 (P: 1068). 6. ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥ Raga Dhanaasaree, 1, Asatpadee 2, 1:1 (P: 686). 7. ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥ Raga Raamkalee 5, 48, 1:1 (P: 898). 8. ਮਨਮੁਖੁ ਲਹਰਿ ਘਰੁ ਤਜਿ ਵਿਗੂਚੈ ਅਵਰਾ ਕੇ ਘਰ ਹੇਰੈ ॥ Raga Maaroo 1, Asatpadee 7, 1:1 (P: 1012). 9. ਘਰ ਮਹਿ ਘਰੁ ਜੋ ਦੇਖਿ ਦਿਖਾਵੈ ॥ Raga Basant 1, 4, 5:1 (P: 1189). ਘਰ ਮਹਿ ਘਰੁ ਦੇਖਾਇ ਦੇਇ ਸੋ ਸਤਿਗੁਰੁ ਪੁਰਖੁ ਸੁਜਾਣੁ ॥ Raga Malaar 1, Vaar 27ਸ, 1, 1:1 (P: 1290).
|
SGGS Gurmukhi-English Dictionary |
[Var.] From Ghara
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਘਰ. “ਘਰੁ ਲਸਕਰੁ ਸਭੁ ਤੇਰਾ.” (ਸੋਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|