Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaræ. ਘਰ ਵਿਚ ਹੀ. ਉਦਾਹਰਨ: ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥ Raga Sireeraag 3, 35, 2:1 (P: 26).
|
SGGS Gurmukhi-English Dictionary |
in the house; in the body-home, in the inside (of self).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਘਰ ਦੇ. “ਘਰੈ ਅੰਦਰਿ ਸਭੁ ਵਥੁ ਹੈ.” (ਆਸਾ ਮਃ ੩) 2. ਘਰ ਦੇ ਹੀ. ਘਰ ਵਿੱਚ ਹੀ. “ਘਰੈ ਅੰਦਰਿ ਕੋ ਘਰੁ ਪਾਏ.” (ਮਾਰੂ ਸੋਲਹੇ ਮਃ ੩) 3. ਘੜਦਾ ਹੈ. “ਘਰੈ ਈਟਿਕਾ ਪ੍ਰੇਮ ਸਮੇਤ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|