Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaat⒤. 1. ਘਟ, ਕਮ। 2. ਪਤਨ। ਉਦਾਹਰਨਾ: 1. ਵਡਾ ਨ ਹੋਵੈ ਘਾਟਿ ਨ ਜਾਇ ॥ Raga Aaasaa 1, Sodar, 3, 2:4 (P: 9). ਬਿਨੁ ਗੁਰ ਸੇਵੇ ਘਾਟੇ ਘਾਟਿ ॥ (ਘਾਟਾ ਹੀ ਘਾਟਾ). Raga Gaurhee 1, Asatpadee 12, 5:3 (P: 226). 2. ਬਾਟਿ ਘਾਟਿ ਗ੍ਰਿਹਿ ਬਨਿ ਬਨਿ ਜੋਹੈ ॥ Raga Aaasaa 5, 87, 2:2 (P: 392).
|
Mahan Kosh Encyclopedia |
ਘਾਟ (ਰਾਹ) ਵਿੱਚ. ਮਾਰਗ ਮੇ. “ਜਾਉ ਨ ਜਮ ਕੈ ਘਾਟਿ.” (ਮਲਾ ਮਃ ੫) 2. ਨਾਮ/n. ਨ੍ਯੂਨਤਾ. ਕਮੀ. ਦੇਖੋ- ਵਾਧਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|