Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰiḋʰee. ਉਦਾਹਰਨ: ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗੁਣ ਨ ਪਛਾਣੇ ॥ (ਲੈ ਗਿਆ). Raga Jaitsaree 5, Chhant 1, 3:4 (P: 704).
|
SGGS Gurmukhi-English Dictionary |
took away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਘਿਧਾ) ਗ੍ਰਿਹੀਤ. ਦੇਖੋ- ਘਿਤਾ। 2. ਸਿੰਧੀ. ਗਿਧਾ. ਖ਼ਰੀਦਿਆ. ਮੁੱਲ ਲੀਤਾ. ਸੰ. ਕ੍ਰੀਤ. “ਮੁਲਿ ਨ ਘਿਧਾ, ਮੈਕੂ ਸਤਿਗੁਰ ਦਿਤਾ.” (ਵਾਰ ਰਾਮ ੨ ਮਃ ੫) 3. ਅੰਗੀਕਾਰ ਕੀਤਾ. ਸ੍ਵੀਕਾਰ ਕੀਤੀ। ਗ੍ਰਿਹੀਤਾ. “ਬਾਹ ਪਕੜਿ ਠਾਕੁਰ ਹਉ ਘਿਧੀ.” (ਜੈਤ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|