Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰoṛee. ਉਦਾਹਰਨ: ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥ Raga Vadhans 4, Ghorheeaan, 1, 4:4 (P: 575).
|
SGGS Gurmukhi-English Dictionary |
horse. of horse.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. mare, female horse; song sung by ladies in praise of bridegroom and his family; cf. ਸਿੱਠਣੀ a contraption for preparing vermicelli or the like; the bridge of a stringed instrument; chevalet; pl. ਘੋੜੀਆਂ crutches.
|
Mahan Kosh Encyclopedia |
ਨਾਮ/n. ਘੋਟਿਕਾ. ਘੋੜੇ ਦੀ ਮਦੀਨ. ਅਸ਼੍ਵਿਨੀ। 2. ਕਾਠ ਦੀ ਟਿਕਟਿਕੀ, ਜਿਸ ਤੇ ਵਸਤ੍ਰ ਸੁਕਾਈਦੇ ਹਨ। 3. ਕਾਠੀ ਆਦਿਕ ਰੱਖਣ ਦੀ ਤਿਪਾਈ। 4. ਸ਼ਾਦੀ ਸਮੇਂ ਦੀ ਇੱਕ ਰਸਮ. ਦੇਖੋ- ਘੋੜੀਆਂ। 5. ਘੋੜੀ ਦੀ ਰਸਮ ਸਮੇਂ ਦਾ ਗੀਤ। 6. ਸਿਰੰਦਾ ਸਿਤਾਰ ਆਦਿ ਸਾਜਾਂ ਦੀ ਉਹ ਟਿਕਟਿਕੀ, ਜਿਸ ਉੱਪਰ ਤਾਰਾਂ ਰੱਖੀਦੀਆਂ ਹਨ. ਦੇਖੋ- ਸੁਰਧਰੀ ਅਤੇ ਜਵਾਹਰੀ। 7. ਸੇਮੀਆਂ ਵੱਟਣ ਦੀ ਮਸ਼ੀਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|