Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gʰaṛee-aal. ਘੰਟਾਂ, ਸਮੇਂ ਦਾ ਸੰਕੇਤ ਦੇਣ ਵਾਲੀ, ਵਡੀ ਤਵੀ ਦੀ ਸ਼ਕਲ ਵਾਲੀ ਧਾਤ ਦੀ ਚੀਜ਼ ਜਿਸ ਨੂੰ ਹਥੋੜੇ ਨਾਲ ਮਾਰ ਮਾਰ ਕੇ ਸਮੇਂ ਦਾ ਸੰਕੇਤ ਦਿਤਾ ਜਾਂਦਾ ਹੈ. ਉਦਾਹਰਨ: ਸੋ ਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ ॥ Salok, Farid, 40:2 (P: 1379).
|
Mahan Kosh Encyclopedia |
(ਘੜੀਆਲੁ) ਦੇਖੋ- ਘੜਿਆਲ. “ਘੜੀਆਲ ਜਿਉ ਡੁਖੀ ਰੈਣਿ ਵਿਹਾਇ.” (ਸ. ਫਰੀਦ) “ਦਰਵਾਜੈ ਜਾਇਕੈ ਕਿਉ ਡਿਠੋ ਘੜੀਆਲੁ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|