Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cha-u-thee. ਚਤਰਥ, ਚਾਰਵੀਂ. ਉਦਾਹਰਨ: ਚਉਥੀ ਪਉੜੀ ਗੁਰਮੁਖਿ ਊਚੀ ਸਚੋ ਸਚੁ ਕਮਾਵਣਿਆ ॥ (ਸਹਜ ਦੀ ਉਚੀ ਅਵਸਥਾ). Raga Maajh 3, Asatpadee 7, 4:3 (P: 113). ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ (ਚਉਥੀ ਗਲ ਇਹ ਹੈ). Raga Maajh 1, Vaar 7ਸ, 1, 3:3 (P: 141).
|
Mahan Kosh Encyclopedia |
ਚਉਥਾ ਦਾ ਇਸਤ੍ਰੀ ਲਿੰਗ. “ਚਉਥੀ ਨੀਅਤਿ ਰਾਸਿ ਕਰ.” (ਮਃ ੧ ਵਾਰ ਮਾਝ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|