Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chakarpaaṇ⒤. ਜਿਸ ਦੇ ਹੱਥ ਵਿਚ ਚੱਕ੍ਰ ਹਨ, ਵਿਸ਼ਨੂੰ ਭਾਵ ਪ੍ਰਭੂ. ਉਦਾਹਰਨ: ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ ॥ Raga Maaroo 5, Solhaa 11, 4:2 (P: 1082).
|
Mahan Kosh Encyclopedia |
ਵਿ. ਚਕ੍ਰ ਹੈ ਜਿਸ ਦੇ ਹੱਥ ਵਿੱਚ। 2. ਨਾਮ/n. ਵਿਸ਼ਨੁ। 3. ਦੇਖੋ- ਚਕ੍ਰਧਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|