Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chabaṇ. ਚਿਥਣ ਵਾਲੇ, ਭਾਵ ਦੰਦ. ਉਦਾਹਰਨ: ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥ Salok, Farid, 77:1 (P: 1381).
|
SGGS Gurmukhi-English Dictionary |
(that chew) teeth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚਬਾਨਾ) ਸੰ. ਚਰਵਣ. ਨਾਮ/n. ਦੰਦ ਜਾੜ੍ਹਾਂ ਨਾਲ ਪੀਸਣਾ. ਦੰਦਾਂ ਨਾਲ ਛੋਟੇ ਛੋਟੇ ਟੁਕੜੇ ਕਰਨੇ. ਚਾਬਨਾ. “ਸਾਰੁ ਚਬਿ ਚਬਿ ਹਰਿਰਸ ਪੀਜੈ.” (ਕਲਿ ਅ: ਮਃ ੪) 2. ਚੱਬਣ ਦਾ ਸਾਧਨਰੂਪ ਦੰਦ. “ਚਬਣ ਚਲਣ ਰਤੰਨ ਸੇ ਸੁਣੀਅਰ ਬਹਿਗਏ.” (ਸ. ਫਰੀਦ) ਦੰਦ, ਪੈਰ, ਅੱਖਾਂ ਅਤੇ ਕੰਨ ਬੁਢਾਪੇ ਵਿੱਚ ਹਾਰਕੇ ਬੈਠਗਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|