Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cham-ee-aa. ਚਮੜੇ ਦਾ ਧੰਧਾ, ਕਰਨ ਵਾਲਾ. ਉਦਾਹਰਨ: ਨਾਮਾ ਜੈ ਦੇਉ ਕੰਬੀਰੁ ਤ੍ਰਿਲੋਚਨੁ ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥ Raga Bilaaval 4, Asatpadee 4, 7:1 (P: 835).
|
Mahan Kosh Encyclopedia |
ਵਿ. ਚੰਮ ਦਾ ਕੰਮ ਕਰੈਯਾ (ਕਰਨ ਵਾਲਾ). ਚੰਮ ਦੇ ਕੰਮ ਨਾਲ ਉਪਜੀਵਿਕਾ ਕਰਨ ਵਾਲਾ. “ਰਵਦਾਸ ਚਮਿਆਰ ਚਮਈਆ.” (ਬਿਲਾ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|