Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Charaṇ. ਪੈਰ. ਉਦਾਹਰਨ: ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ ॥ Raga Sireeraag 5, Chhant 2, 1:4 (P: 79).
|
SGGS Gurmukhi-English Dictionary |
feet. foot-steps, direction by; devotion to.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਧਾ. ਜਾਣਾ, ਫਿਰਨਾ, ਵਿਚਰਨਾ। 2. ਨਾਮ/n. ਪੈਰ. ਪਾਦ. “ਚਰਣ ਠਾਕੁਰ ਕੇ ਰਿਦੈ ਸਮਾਣੇ.” (ਮਾਝ ਮਃ ੫) 3. ਛੰਦ ਦੀ ਤੁਕ. “ਤਿਥਿ ਹੋਂਇ ਕਲਾ ਪ੍ਰਥਮੇ ਚਰਣ.” (ਰੂਪਦੀਪ) 4. ਭੱਛਨ ਕਰਨਾ. ਖਾਣਾ। 5. ਆਚਰਣ. ਸੁਭਾਵ. ਆਚਾਰ. “ਜਿਨ ਸਾਧੂ ਚਰਣ ਸਾਧਪਗ ਸੇਵੇ.” (ਜੈਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|