Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalaṫ⒰. 1. ਕੌਤਕ, ਚੋਜ, ਕ੍ਰਿਸ਼ਮਾ। 2. ਚਾਲ, ਗਤੀ। ਉਦਾਹਰਨਾ: 1. ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥ Raga Gaurhee, Kabir, 57, 1:1 (P: 335). 2. ਸੂਰਜੁ ਚੰਦੁ ਸਿਰਜਿ ਅਨੁ ਅਹਿਨਿਸਿ ਚਲਤੁ ਵੀਚਾਰੋ ॥ Raga Vadhans 1, Alaahnneeaan 3, 1:4 (P: 580).
|
|