Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chal-hi. 1. ਚਲਦਾ ਹੈ। 2. ਪੈਦਾ ਹੋਏ, ਉਦੈ ਹੋਵੇ। 3. ਵਗਦੇ। 4. ਜਾਂਦੀ ਵੇਰ।
ਉਦਾਹਰਨਾ:
1. ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥ (ਚਲਦਾ ਹੈ). Raga Gaurhee 4, Sohilaa, 4, 2:2 (P: 13).
ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ ॥ (ਚਲਦੀ/ਤੁਰਦੀ ਹੈ). Raga Sireeraag 3, 61, 1:1 (P: 37).
ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥ (ਜਾਂਦੇ). Raga Gaurhee 5, Vaar 3 Salok 5, 2:2 (P: 318).
2. ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥ (ਪੈਦਾ ਹੋਏ, ਉਦੈ ਹੋਵੇ). Raga Sireeraag 1, 7, 1:2 (P: 16).
3. ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥ (ਵਗਦੇ). Raga Gaurhee 5, Vaar 9:4 (P: 320).
4. ਨਚਿ ਨਚਿ ਹਸਹਿ ਚਲਹਿ ਸੇ ਰੋਇ ॥ (ਜਾਂਦੀ ਵੇਰ). Raga Aaasaa 1, Vaar 5, Salok, 1, 2:23 (P: 465).

.

© SriGranth.org, a Sri Guru Granth Sahib resource, all rights reserved.
See Acknowledgements & Credits