Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalaa-ee-æ. 1. ਤੁਰਦੇ ਹਾਂ। 2. ਅਗੇ ਲਾ ਲਈਆਂ, ਤੋਰ ਲਈਆਂ. ਉਦਾਹਰਨ: ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ ॥ (ਹੁਕਮ ਅੰਦਰ ਹੀ ਤੁਰਦਾ ਹੈ). Raga Maajh 1, Vaar 2ਸ, 1, 2:3 (P: 148). 2. ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ ॥ (ਤੋਰ ਲਈਦਾ ਹੈ). Raga Sireeraag 1, Asatpadee 13, 7:2 (P: 61).
|
|