Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chal⒤. ਤੁਰ, ਫਿਰ. ਉਦਾਹਰਨ: ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ ॥ (ਚਲੇ ਗਏ). Raga Vadhans 4, Vaar 2, Salok, 3, 2:1 (P: 586). ਉਦਾਹਰਨ: ਕਬ ਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥ (ਤੁਰ ਕੇ). Salok, Farid, 70:2 (P: 1381). ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ ॥ (ਭਟਕ). Raga Gaurhee 4, 59, 1:1 (P: 171).
|
Mahan Kosh Encyclopedia |
ਚਲਾਇਮਾਨ ਹੋਕੇ. ਚਪਲਤਾ ਸੇ. “ਮਨੁ ਦਹ ਦਿਸਿ ਚਲਿ ਚਲਿ ਭਰਮਿਆ.” (ਸੂਹੀ ਛੰਤ ਮਃ ੪) 2. ਚੱਲਕੇ. ਤੁਰਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|