Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chali-o. 1. ਨਿਭਿਆ। 2. ਚਲਿਆ। 3. ਮਰੀ ਜਾਣਾ। 4. ਵਗੀ, ਚਲੀ। 5. ਚਲਣਾ। ਉਦਾਹਰਨਾ: 1. ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ ॥ (ਨਿਭਿਆ, ਤੁਰਿਆ). Raga Sireeraag 1, 3, 2:2 (P: 15). 2. ਤਿਆਗਿ ਚਲਿਓ ਹੈ ਮੂੜ ਨੰਗ ॥ (ਚਲਿਆ). Raga Gaurhee 5, 139, 2:2 (P: 210). 3. ਦੇਖਤ ਨੈਨ ਚਲਿਓ ਜਗੁ ਜਾਈ ॥ (ਜਗਤ ਚਲੀ/ਮਰੀ ਜਾਂਦਾ ਹੈ). Raga Aaasaa, Kabir, 21, 1:2 (P: 481). 4. ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ॥ Raga Maaroo 5, Asatpadee 3, 6:1 (P: 1018). 5. ਕਬੀਰ ਭਾਰ ਪਰਾਈ ਸਿਰਿ ਚਰੈ ਚਲਿਓ ਚਾਹੈ ਬਾਟ ॥ Salok, Kabir, 89:1 (P: 1369).
|
|