Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chal⒰. 1. ਤੁਰ। 2. ਚਲਣ ਵਾਲਾ, ਚੰਚਲ, ਟਿਕ ਕੇ ਨ ਬਹਿਣ ਵਾਲਾ। ਉਦਾਹਰਨਾ: 1. ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥ Raga Sireeraag 3, 59, 1:2 (P: 37). 2. ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ ॥ Raga Maaroo, Jaidev, 1, 1:2 (P: 1106).
|
|