Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chalé. 1. ਤੁਰੇ ਹਨ। 2. ਨਿਭੇ। 3. ਲੈਣਾ (ਭਾਵ) ਜਾਣਾ। 4. ਨਸ਼ਟ/ਨਾਸ਼ ਹੁੰਦਾ ਹੈ।. ਉਦਾਹਰਨਾ: 1. ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ ॥ Raga Sireeraag 1, Asatpadee 6, 8:1 (P: 57). ਸੇ ਚਰਣ ਸੁਹਾਵੇ ਜੋ ਹਰਿ ਮਾਰਗਿ ਚਲੇ ਹਉ ਬਲਿ ਤਿਨ ਸੰਗਿ ਪਛਾਣਾ ਜੀਉ ॥ (ਤੁਰੇ/ਤੁਰ ਪਏ). Raga Maajh 5, 29, 2:3 (P: 103). 2. ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ॥ ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ ॥ Raga Gaurhee 1, 13, 4:1, 2 (P: 155). ਕਿਸ ਹੀ ਨਾਲਿ ਨ ਚਲੇ ਨਾਨਾਕ ਝੜਿ ਝੜਿ ਪਏ ਗਵਾਰਾ ॥ Raga Gaurhee 1, 13, 4:1:2 (P: 155). 3. ਅਵਗਣ ਮੇਟਿ ਚਲੇ ਗੁਣ ਸੰਗਮ ਨਾਲੇ ਰਾਮ ॥ (ਔਗੁਣ ਦੂਰ ਕਰ ਲੈਂਦਾ ਹੈ). Raga Aaasaa 1, Chhant 3, 3:2 (P: 437). ਨਾਮ ਧਿਆਵਹਿ ਸੇ ਜਿਣਿ ਚਲੇ ਗੁਰ ਪੂਰੇ ਸਨਬੰਧੁ ਜੀਉ ॥ (ਜਿਤ ਜਾਂਦੇ ਹਨ). Raga Soohee 5, Asatpadee 3, 2:3 (P: 760). 4. ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥ Raga Aaasaa, Farid, 2, 7:1 (P: 488). ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ ॥ (ਮਰ ਰਹੇ, ਨਾਸ਼ ਹੋ ਰਹੇ ਹਨ). Raga Vadhans 4, Vaar 2, Salok, 3, 2:1 (P: 586).
|
SGGS Gurmukhi-English Dictionary |
[v.] (from Sk. Calana) move, walk, go
SGGS Gurmukhi-English Data provided by
Harjinder Singh Gill, Santa Monica, CA, USA.
|
|