Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chavraaseeh. ਅੱਸੀ ਤੇ ਚਾਰ, ਗਿਣਤੀ ਦੀ ਇਕ ਇਕਾਈ. ਉਦਾਹਰਨ: ਚਵਰਾਸੀਹ ਸਿਧ ਬੁਧ ਜਿਤੁ ਰਾਤੇ ਅੰਬਰੀਕ ਭਵਜਲੁ ਤਰਿਆ ॥ Sava-eeay of Guru Amardas, 3:2 (P: 1393).
|
Mahan Kosh Encyclopedia |
(ਚਵਰਾਸੀ) ਸੰ. ਚਤੁਰਸ਼ੀਤਿ. ਚੌਰਾਸੀ. ਚਾਰਉੱਪਰ ਅੱਸੀ-੮੪. “ਚਵਰਾਸੀਹ ਲੱਖ ਜੋਨਿ ਉਪਾਈ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|