Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chasaa. ਸਮੇਂ ਦੀ ਇਕ ਬਹੁਤ ਛੋਟੀ ਇਕਾਈ ਭਾਵ ਇਕ ਪਲ ਦਾ ਤੀਹਵਾਂ ਹਿੱਸਾ, ਥੋੜਾ ਚਿਰ ਵੀ. ਉਦਾਹਰਨ: ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ ॥ Raga Sireeraag 5, 89, 1:3 (P: 49).
|
SGGS Gurmukhi-English Dictionary |
[H. n.] Very short time of about 48 seocnds
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਕਾਲਪ੍ਰਮਾਣ. “ਸੇਵ ਕਰੀ ਪਲ ਚਸਾ ਨ ਵਿਛੁੜਾ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|