Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chasi-aa. ਸਮੇਂ ਦੀ ਇਕ ਛੋਟੀ ਇਕਾਈ, ਵੇਖੋ ‘ਚਸਾ’. ਉਦਾਹਰਨ: ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥ Raga Aaasaa 1, Sohlay, 2, 2:1 (P: 12).
|
Mahan Kosh Encyclopedia |
ਚਸਾ ਦਾ ਬਹੁਵਚਨ. “ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ.” (ਸੋਹਿਲਾ) 2. ਚਸਿਆਂ ਨਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|