Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaa-u. 1. ਹੁਲਾਸ/ਖੁਸ਼ੀ ਅਨੰਦ ਦੀ ਲਹਿਰ। 2. ਉਮੰਗ, ਸਿਕ ਭਰੀ ਇਛਾ, ਰੀਝ। 3. ਉਤਸ਼ਾਹ। 4. ਸ਼ੌਕ, ਚਾਹਣਾ। ਉਦਾਹਰਨਾ: 1. ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥ (ਅਨੰਦ ਆਵੈ, ਮਨ ਖੁਸ਼ ਹੋਵੇ). Raga Sireeraag 1, 1, 1:2 (P: 14). ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ (ਖੁਸ਼ੀ ਹੋ ਰਹੀ ਹੈ). Raga Aaasaa 1, Vaar 1:2 (P: 463). 2. ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲਣੈ ਕਾ ਚਾਉ ॥ Raga Sireeraag 4, 68, 1:3 (P: 41). ਮਨਿ ਹਰਿ ਹਰਿ ਲਗਾ ਚਾਉ ॥ (ਇਛਾ, ਉਪਜੀ). Raga Sireeraag 4, Vannjaaraa, 1, 2:1 (P: 82). 3. ਚਉਥੈ ਪਹਿਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥ (ਉਤਸ਼ਾਹ). Raga Maajh 1, Vaar 18ਸ, 2, 1:4 (P: 146). 4. ਨਚਣੁ ਕੁਦਣੁ ਮਨੁ ਕਾ ਚਾਉ ॥ Raga Aaasaa 1, Vaar 5, Salok, 1, 2:25 (P: 465).
|
SGGS Gurmukhi-English Dictionary |
[Var.] Of Cā
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. pleasure esp. innocent pleasure on meeting someone or gaining something, happiness, joy; desire, glee, eagerness, euphoria, ardour, fervour, exultation, elation.
|
Mahan Kosh Encyclopedia |
ਨਾਮ/n. ਉਤਸਾਹ. ਉਮੰਗ. ਆਨੰਦ ਦੀ ਲਹਿਰ. “ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ.” (ਅਨੰਦੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|