Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaakree. 1. ਸੇਵਾ। 2. ਸੇਵਕੀ, ਨੌਕਰੀ। 3. ਕਮਾਈ (ਭਾਵ)। ਉਦਾਹਰਨਾ: 1. ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥ Raga Sireeraag 1, 11, 1:2 (P: 18). 2. ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ ॥ Raga Sireeraag 3, 54, 1:3 (P: 34). ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥ Raga Aaasaa 1, Vaar 23, Salok, 2, 2:1 (P: 475). ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥ Raga Tilang 4, Asatpadee 2, 3:2 (P: 725). 3. ਜਾਂ ਨ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ ॥ Raga Saarang 4, Vaar 14, Salok, 2, 2:1 (P: 1242).
|
Mahan Kosh Encyclopedia |
ਨਾਮ/n. ਚਾਕਰ ਦਾ ਕਰਮ. ਨੌਕਰੀ. ਸੇਵਕੀ. “ਜਿਨਿ ਗੁਰ ਕੀ ਕੀਤੀ ਚਾਕਰੀ ਤਿਨਿ ਸਦ ਬਲਿਹਾਰੀ.” (ਤਿਲੰ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|