Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaakʰ⒰. ਉਦਾਹਰਨ: ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥ (ਚੱਖ ਭਾਵ ਪੀ, ਸੇਵਨ ਕਰ). Raga Sireeraag 3, 34, 1:1 (P: 26).
|
Mahan Kosh Encyclopedia |
ਸੰ. चाक्षुष- ਚਾਕ੍ਸ਼ੁਸ਼. ਵਿ. ਨੇਤ੍ਰ ਦਾ. ਨੇਤ੍ਰ ਨਾਲ ਸੰਬੰਧਿਤ। 2. ਨਾਮ/n. ਬਦਨਜ਼ਰ. “ਹਰਿ ਸਿਮਰਤ ਕਛੁ ਚਾਖੁ ਨ ਜੋਹੈ.” (ਭੈਰ ਮਃ ੫) “ਰਾਮ ਨਾਮ ਜੋ ਜਨ ਜਪੈ ××× ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|