Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaaṫrik. ਪਪੀਹਾ, ਸਾਰੰਗ. ਉਦਾਹਰਨ: ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਚਾਤ੍ਰਿਕ ਮੇਹ ॥ Raga Sireeraag 1, Asatpadee 11, 3:1 (P: 60).
|
SGGS Gurmukhi-English Dictionary |
[n.] (from Sk. Cātaka) the pied cuckoo
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. a species of pied cuckoo, Cuculus melanoleucos, supposed to drink only rain drops.
|
Mahan Kosh Encyclopedia |
(ਚਾਤ੍ਰਕ) ਨਾਮ/n. ਪਪੀਹਾ. ਦੇਖੋ- ਚਾਤਕ. “ਚਾਤ੍ਰਿਕ! ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ.” (ਮਃ ੩ ਵਾਰ ਮਲਾ) 2. ਭਾਵ- ਜਿਗ੍ਯਾਸੂ, ਜੋ ਹਰਿਰਸ ਤੋਂ ਛੁੱਟ ਹੋਰ ਕਿਸੇ ਰਸ ਵੱਲ ਧ੍ਯਾਨ ਨਹੀਂ ਦਿੰਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|