Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaar⒤. 1. ਚਾਰ, ਗਿਣਤੀ ਦੀ ਇਕ ਇਕਾਈ। 2. ਸੁੰਦਰ। 3. ਚਾਰ ਵੇਦ (ਭਾਵ)। 4. ਚਾਰ ਪਹਿਰ (ਭਾਵ)। ਉਦਾਹਰਨਾ: 1. ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥ Raga Sireeraag 1, 5, 1:2 (P: 15). ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ ॥ (ਚਾਰੇ). Raga Sireeraag 1, Asatpadee 6, 2:1 (P: 56). ਉਦਾਹਰਨ: ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ ॥ Raga Maaroo, Naamdev, 1, 1:1 (P: 1105). 2. ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ Raga Aaasaa 1, Vaar 19ਸ, 1, 2:7 (P: 473). 3. ਚਾਰਿ ਪੁਕਾਰਹਿ ਨਾ ਤੂ ਮਾਨਹਿ ॥ Raga Raamkalee 5, 12, 1:1 (P: 886). 4. ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥ Salok, Farid, 38:1 (P: 1379).
|
SGGS Gurmukhi-English Dictionary |
1. 4, four. 2. beautiful. 3. four of {Vedas/directions/days/Yuga/castes/vices/sources of creation/stages of human life/time periods periods (of three hours)}.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਚਾਰੋਂ. ਚਾਰੇ. “ਜੇ ਵੇਦ ਪੜਹਿ ਜੁਗ ਚਾਰਿ.” (ਮਃ ੩ ਵਾਰ ਸੋਰ) 2. ਚਹਾਰ. ਚਤ੍ਵਾਰ. “ਚਾਰਿ ਪੁਕਾਰਹਿ ਨਾ ਤੂ ਮਾਨਹਿ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|