Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chaalæ. 1. ਚਲਦੇ, ਤੁਰਦੇ। 2. ਨਿਭਦੇ, ਚਲਦੇ। 3. ਚਲਾ ਜਾਂਦਾ/ਤੁਰ ਜਾਂਦਾ ਹੈ। 4. ਆਰੰਭ ਕਰੇ (ਗਾਇਣ)। 5. ਤੁਰਦੀ ਹੈ (ਗੱਲ)। 6. ਚਲੇ ਜਾਣ, ਭੱਜਣ ਵਾਲੇ।
ਉਦਾਹਰਨਾ:
1. ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥ Raga Aaasaa 1, So-Purakh, 3, 1:2 (P: 12).
2. ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ ਝੂਠੀ ਪ੍ਰੀਤਿ ਲਗਾਈ ॥ Raga Sireeraag 5, Pahray 4, 4:4 (P: 77).
ਸੋ ਧਨੁ ਸੰਚਹੁ ਜੋ ਚਾਲੈ ਨਾਲੇ ॥ (ਨਿਭੇ, ਚਲੇ). Raga Gaurhee 5, 126, 3:2 (P: 191).
3. ਬਹੁ ਚਿੰਤਾ ਪਿੜ ਚਾਲੈ ਹਾਰੀ ॥ Raga Gaurhee, Asatpadee 3, 4:2 (P: 222).
4. ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ॥ Raga Raamkalee 5, 8, 2:1 (P: 885).
5. ਘਟਿ ਘਟਿ ਕਥਾ ਰਾਜਨ ਕੀ ਚਾਲੈ ਘਰਿ ਘਰਿ ਤੁਝਹਿ ਉਮਾਹਾ ॥ Raga Saarang 5, Asatpadee 1, 4:1 (P: 1235).
6. ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਾਹੀ ॥ Sava-eeay of Guru Arjan Dev, Kal-Sahaar, 9, 1:1 (P: 1408).

SGGS Gurmukhi-English Dictionary
walk(s), move, go, depart, leave; accompany, follow(s), (aux.v.) does, happens, prevails.

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits