Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaa-hi. 1. ਚਾਹੁੰਦੇ, ਲੋਚਦੇ। 2. ਚਾਅ/ਸ਼ੋਕ ਨਾਲ। ਉਦਾਹਰਨਾ: 1. ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮੵ ਗੵਾਨੁ ਧੵਾਨੁ ਧਰਤ ਹੀਐ ਚਾਹਿ ਜੀਉ ॥ Sava-eeay of Guru Ramdas, Gayand, 6:4 (P: 1402). 2. ਪੀਤ ਬਸਨ ਕੁੰਦ ਦਸਨ ਪ੍ਰਿਅ ਸਹਿਤ ਕੰਠ ਮਾਲ ਮੁਕਟੁ ਸੀਸਿ ਮੋਰ ਪੰਖ ਚਾਹਿ ਜੀਉ ॥ Sava-eeay of Guru Ramdas, Gayand, 8:1 (P: 1402).
|
SGGS Gurmukhi-English Dictionary |
[Var.] From Cāha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਚਾਹ। 2. ਕ੍ਰਿ.ਵਿ. ਲੋੜਕੇ। 3. ਵੇਖਕੇ. ਤੱਕਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|