Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaaṛé. 1. ਚਾੜਿਆ ਹੋਇਆ, ਵੱਧ। 2. ਚਾੜ੍ਹ ਲੈਂਦਾ ਹੈ। ਉਦਾਹਰਨਾ: 1. ਹਿਕ ਦੂ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥ Raga Jaitsaree 5, Chhant 1, 2:3 (P: 703). 2. ਅੰਧ ਕੂਪ ਤੇ ਕੰਢੈ ਚਾੜੇ ॥ Raga Maajh 5, Asatpadee 37, 4:1 (P: 131).
|
Mahan Kosh Encyclopedia |
(ਚਾੜੇਹ) ਦੇਖੋ- ਚਾੜ੍ਹਨਾ। 2. ਵਿ. ਚੜ੍ਹਕੇ. ਵਧੀਆ. “ਹਿਕ ਦੂ ਹਿਕਿ ਚਾੜੇ.” (ਜੈਤ ਛੰਤ ਮਃ ੫) ਇੱਕ ਤੋਂ ਇੱਕ ਵਧਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|