Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chihan⒰. 1. ਨਿਸ਼ਾਨ। 2. ਲਛਣ, ਨਿਸ਼ਾਨੀ। 3. ਰੂਪ (ਭਾਵ)। ਉਦਾਹਰਨਾ: 1. ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥ Raga Gaurhee 5, Sukhmanee 21, 1:5 (P: 290). 2. ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥ Raga Jaitsaree 5, 2, 1:2 (P: 700). ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥ Raga Soohee 3, Vaar 2, Salok, 3, 1:4 (P: 785). 3. ਬਰਨੁ ਚਿਹਨੁ ਨਾਹੀ ਕਿਛੁ ਪੇਖਿਓ ਦਾਸ ਕਾ ਕੁਲੁ ਨ ਬੀਚਾਰਿਓ ॥ (ਰੰਗ ਰੂਪ). Raga Nat-Naraain 5, 4, 1:1 (P: 979).
|
Mahan Kosh Encyclopedia |
(ਚਿਹਨ) ਸੰ. ਚਿੰਨ੍ਹ. ਨਾਮ/n. ਝੰਡਾ. ਧੁਜਾ। 2. ਦਾਗ਼. ਲਾਂਛਨ। 3. ਲੱਛਣ. ਅਲਾਮਤ. “ਸੋਹਾਗਣਿ ਕਾ ਕਿਆ ਚਿਹਨੁ ਹੈ?” (ਮਃ ੩ ਵਾਰ ਸੂਹੀ) 4. ਨਿਸ਼ਾਨ. ਚਿੰਨ੍ਹ. “ਚਕ੍ਰ ਚਿਹਨ ਅਰੁ ਬਰਣ ਜਾਤਿ.” (ਜਾਪੁ) “ਤੂੰ ਵਰਨਾ ਚਿਹਨਾ ਬਾਹਰਾ.” (ਸ੍ਰੀ ਮਃ ੫ ਪੈਪਾਇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|