Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chiᴺṫ. ਚਿੰਤਾ, ਫਿਕਰ. ਉਦਾਹਰਨ: ਮਿਟੇ ਵਿਸੂਰੇ ਉਤਰੀ ਚਿੰਤ ॥ Raga Gaurhee 5, 122, 2:2 (P: 190). ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥ (ਸੋਚ). Raga Maaroo 4, Solhaa 2, 6:1 (P: 1070).
|
SGGS Gurmukhi-English Dictionary |
[n.] (from Sk. Cimtā) anxiety, apprehension
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. चिन्त्. ਧਾ. ਵਿਚਾਰ ਕਰਨਾ, ਸਮਰਣ ਕਰਨਾ। 2. ਨਾਮ/n. ਫ਼ਿਕਰ. ਚਿੰਤਾ. “ਚਿੰਤ ਗਈ ਲਗਿ ਸਤਿਗੁਰ ਪਾਏ.” (ਭੈਰ ਮਃ ੫) 3. ਈਰਖਾ. ਹਸਦ. “ਹਮ ਨਾਹੀ ਚਿੰਤ ਪਰਾਈ ਚੁਖਾ.” (ਮਃ ੪ ਵਾਰ ਵਡ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|