Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cheetee. ਕੀੜੀ. ਉਦਾਹਰਨ: ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ ॥ Raga Raamkalee, Kabir, 12, 2:2 (P: 972). ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ ॥ (ਕੀੜੇ). Raga Maalee Ga-orhaa, Naamdev, 3, 1:1 (P: 988).
|
SGGS Gurmukhi-English Dictionary |
ant.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਚੀਟਾ) ਕੀਟ-ਕੀਟੀ. ਕੀੜਾ-ਕੀੜੀ. ਚ੍ਯੂੰਟੀ. “ਚੀਟੀ ਚੀਟਾ ਬਿਲ ਸੇ ਨਿਕਸ.” (ਭਾਗੁ ਕ) “ਚੀਟੀ ਹੋਇ ਚੁਨਿ ਖਾਈ.” (ਰਾਮ ਕਬੀਰ) ਇਸ ਥਾਂ ਭਾਵ- ਨੰਮ੍ਰਤਾ ਤੋਂ ਹੈ. “ਚੀਟੀ ਤੇ ਕੁੰਚਰ ਅਸਥੂਲਾ.” (ਚੌਪਈ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|