Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chookaa. 1. ਦੂਰ ਹੋਇਆ, ਮੁਕ ਗਿਆ, ਰਹਿ ਗਿਆ। 2. ਹਟਿਆ, ਦੂਰ ਹੋਇਆ। ਉਦਾਹਰਨਾ: 1. ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥ Raga Sireeraag 3, 34, 2:2 (P: 26). ਉਦਾਹਰਨ: ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ ॥ (ਰਹਿ ਗਿਆ). Raga Parbhaatee 5, Asatpadee 2, 5:2 (P: 1348). ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ ॥ (ਰਹਿ ਗਿਆ). Raga Parbhaatee, Kabir, 4, 4:2 (P: 1350). 2. ਚੂਕਾ ਪੜਦਾ ਤਾਂ ਨਦਰੀ ਆਇਆ ॥ Raga Bhairo 5, 23, 2:3 (P: 1141).
|
|