Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chooké. 1. ਮੁਕ ਗਏ। 2. ਰਹਿ ਗਏ, ਹਟ ਗਏ। 3. ਖੁੰਝੇ, ਘੁਥੇ। ਉਦਾਹਰਨਾ: 1. ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥ Raga Gaurhee 4, 49, 4:3 (P: 167). 2. ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ ਡੋਲਨ ਤੇ ਅਬ ਚੂਕੇ ॥ Raga Gaurhee 5, 161, 1:2 (P: 215). 3. ਭੂਲੇ ਚੂਕੇ ਮਾਰਗਿ ਪਾਵਹਿ ॥ Raga Maaroo 1, Solhaa 2, 8:1 (P: 1021).
|
SGGS Gurmukhi-English Dictionary |
dispelled, removed, erased, taken away. stopped. gone astray, lost the way.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|