Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chooṛaa. ਸ਼ਗਨਾਂ ਵਾਲੀਆਂ ਲਾਲ ਵੰਗਾਂ ਦਾ ਸਮੂੰਹ. ਉਦਾਹਰਨ: ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ Raga Vadhans 1, 3, 1:5 (P: 557).
|
English Translation |
n.m. set of red and white bangles of ivory or hard plastic worn by brides adn newly-wed women; any set of bangles collectively.
|
Mahan Kosh Encyclopedia |
ਸੰ. ਨਾਮ/n. ਚੋਟੀ. ਬੋਦੀ। 2. ਮੋਰ ਆਦਿਕ ਜੀਵਾਂ ਦੇ ਸਿਰ ਦੀ ਕਲਗੀ। 3. ਖੂਹ (ਕੂਪ) ਦੀ ਮਣ. ਮੇਂਢ। 4. ਮਸਤਕ. ਮੱਥਾ। 5. ਮੁਕੁਟ. ਤਾਜ। 6. ਕੜਾ. ਕੰਕਨ. ਬਲਯ. “ਚੂੜਾ ਭੰਨੁ ਪਲੰਘ ਸਿਉ ਮੁੰਧੇ!” (ਵਡ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|