Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chéṫ. 1. ਯਾਦ ਕਰ, ਸਮਰਣ ਕਰ। 2. ਚੇਤੰਨ। ਉਦਾਹਰਨਾ: 1. ਮਨ ਅਪੁਨੇ ਮਹਿ ਫਿਰਿ ਫਿਰਿ ਚੇਤ ॥ Raga Gaurhee 5, Asatpadee 6, 4:1 (P: 238). 2. ਰੇ ਚਿਤ ਚੇਤਿ ਚੇਤ ਅਚੇਤ ॥ (ਚੇਤੰਨ ਤੋਂ ‘ਅਚੇਤ’ ਹੋਏ ਹੇ ਮਨ). Raga Kedaaraa Ravidas, 1, 1:1 (P: 1124).
|
SGGS Gurmukhi-English Dictionary |
Name of a month
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. name of the first month of Bikrami adn Shaka calendars and 12th month of the Khalsa calendar (corresponding of March-April).
|
Mahan Kosh Encyclopedia |
ਸੰ. चेत्. ਵ੍ਯ. ਯਦਿ ਅਗਰ. ਜੇ। 2. ਸ਼ਾਯਦ। 3. ਸੰ. चेतस्. ਨਾਮ/n. ਚਿੱਤ. ਦਿਲ. “ਭੇਤ ਚੇਤ ਹਰਿ ਕਿਸੈ ਨ ਮਿਲਿਓ.” (ਸ੍ਰੀ ਮਃ ੧ ਪਹਰੇ) 4. ਆਤਮਾ। 5. ਗ੍ਯਾਨ. ਬੋਧ। 6. ਵਿ. ਚੇਤਨਤਾ ਸਹਿਤ. ਸਾਵਧਾਨ. “ਘਟਿ ਏਕ ਬਿਖੈ ਰਿਪੁ ਚੇਤ ਭਯੋ. “ (ਰੁਦ੍ਰਾਵ) 7. ਚੇਤ ਦਾ ਮਹੀਨਾ. ਦੇਖੋ- ਚੈਤ੍ਰ। 8. ਦੇਖੋ- ਚੇਤਾਈ। 9. ਚੇਤਣਾ ਕ੍ਰਿਯਾ ਦਾ ਅਮਰ. ਤੂੰ ਯਾਦ ਕਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|