Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chéṫnaa. ਸਿਮਰਣਾ, ਯਾਦ ਕਰਨਾ. ਉਦਾਹਰਨ: ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥ Raga Tilang 9, 1, 1:1 (P: 726).
|
English Translation |
n.f. sentience, sentiency, animateness, consciousness, feelings, understanding faculty of mind.
|
Mahan Kosh Encyclopedia |
ਸੰ. ਨਾਮ/n. ਬੁੱਧਿ. ਸਮਝ. “ਚੇਤਨਾ ਹੈ, ਤਉ ਚੇਤਲੈ.” (ਤਿਲੰ ਮਃ ੯) ਜੇ ਸਮਝ ਹੈ, ਤਦ ਚੇਤਲੈ। 2. ਚੇਤਨਤਾ. “ਕਤਹੂ ਸੁਚੇਤ ਹ੍ਵੈਕੈ ਚੇਤਨਾ ਕੋ ਚਾਰ ਕੀਓ.” (ਅਕਾਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|