Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chéṫ⒰. 1. ਚਿਤ, ਇਰਾਦਾ। 2. ਯਾਦ ਰੱਖ, ਸਮਝ। 3. ਬਿਕਰਮੀ ਸੰਮਤ ਦਾ ਪਹਿਲਾ ਮਹੀਨਾ। ਉਦਾਹਰਨਾ: 1. ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾਂ ਜਮਿ ਪਕੜਿ ਚਲਾਇਆ ॥ Raga Sireeraag 1, Pahray 1, 4:3 (P: 75). 2. ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥ Raga Sireeraag 4, Vaar 5:2 (P: 84). 3. ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਆ ਰੁਤੇ ॥ Raga Aaasaa 4, Chhant 21, 4:1 (P: 452).
|
SGGS Gurmukhi-English Dictionary |
[Var.] From Ceti
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਚੇਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|