Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chélaa. ਸ਼ਿਸ਼, ਚਾਟੜਾ, ਸੇਵਕ.
ਉਦਾਹਰਨ:
ਤੂੰ ਸਤਿਗੁਰੁ ਹਉ ਨਉ ਤਨੁ ਚੇਲਾ ॥ Raga Gaurhee, Kabir, 2, 4:1 (P: 324).
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥ (ਸੇਵਕ). Raga Tilang 1, 5, 2:5 (P: 723).

SGGS Gurmukhi-English Dictionary
[p. n.] Disciple
SGGS Gurmukhi-English Data provided by Harjinder Singh Gill, Santa Monica, CA, USA.

English Translation
n.m. disciple, follower, learner, pupil; apprentice, novice, adherent.

Mahan Kosh Encyclopedia

(ਚੇਲਕ, ਚੇਲਕਾ) ਚੇਟਕ. ਚਾਟੜਾ. ਸ਼ਿਸ਼੍ਯ. “ਸੁ ਸੋਭਿਤ ਚੇਲਕ ਸੰਗ ਨਰੰ.” (ਦੱਤਾਵ) “ਜੋ ਗੁਰੁ ਗੋਪੇ ਆਪਣਾ ਕਿਉ ਸਿਝਹਿ ਚੇਲਾ?” (ਭਾਗੁ) 2. ਕਿਸੇ ਦੇਵਤਾ ਦਾ ਉਹ ਭਗਤ, ਜੋ ਆਪਣੇ ਵਿੱਚ ਦੇਵਤਾ ਦਾ ਆਵੇਸ਼ ਪ੍ਰਗਟ ਕਰਦਾ ਹੈ ਅਰ ਪ੍ਰਸ਼ਨਾਂ ਦੇ ਉੱਤਰ ਦੇਵਤਾ ਵੱਲੋਂ ਦਿੰਦਾ ਹੈ, ਚੇਲਾ ਕਹਾਉਂਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits