Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chojee. ਚੋਜ (ਕੌਤਕ, ਲੀਲਾ) ਕਰਨ ਵਾਲਾ. ਉਦਾਹਰਨ: ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰਿ ਪ੍ਰਭੁ ਮੇਰਾ ਚੋਜੀ ਜੀਉ ॥ Raga Maajh 4, 68, 1:1 (P: 174).
|
English Translation |
adj. performer of ਚੋਜ sportive.
|
Mahan Kosh Encyclopedia |
ਵਿ. ਵਿਲਾਸੀ. ਕੌਤੁਕੀ. “ਹਰਿ ਪ੍ਰਭੁ ਮੇਰਾ ਚੋਜੀ ਜੀਉ.” (ਗਉ ਮਃ ੪) ਦੇਖੋ- ਚੋਜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|