Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Chaṛaṫ⒰. ਚੜਦਾ ਹੈ, ਉਪਰ ਵਲ ਨੂੰ ਜਾਂਦਾ ਹੈ. ਉਦਾਹਰਨ: ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥ (ਭਾਵ ਚੜਦੀ ਕਲਾ ਵਿਚ ਹੁੰਦਾ ਹੈ). Raga Raamkalee 1, 1, 2:1 (P: 876).
|
|